Punjabi Shayari

 

ਉਹ ਕਹਿੰਦੀ ਤੂੰ ਮੈਨੂੰ ਏਨਾ ਪਿਆਰਕਿਉ ਕਰਦਾ?ਮੈ ਕਿਹਾ ਇੱਕ ਰਿਝ ਹੈ ਤੈਨੂੰ ਪਾਉਣ ਦੀ...
ਉਹ ਕਹਿੰਦੀ ਹਰ ਵੇਲੇਉਦਾਸ ਕਿਉ ਰਹਿੰਦਾ?ਮੈ ਕਿਹਾ ਉਡਿਕ ਹੈ ਤੇਰੀ ਖ਼ੁਸੀ ਪਾਉਣ ਦੀ...
ਉਹ ਕਹਿੰਦੀਹਰ ਵੇਲੇ ਸੋਚਦਾ ਕਿਉ ਰਹਿੰਦਾ?ਮੈ ਕਿਹਾ ਮੈਨੂੰ ਆਦਤ ਹੋ ਗਈ ਤੈਨੂੰ ਸੋਚਾ ਵਿੱਚਆਪਣਾ ਬਣਾਉਣ ਦੀ...
ਉਹ ਕਹਿੰਦੀ ਕਦੇ ਚੰਨ ਵੀ ਚਕੋਰ ਦਾ ਹੋਇਆ?ਮੈ ਕਿਹਾ ਇੱਕਰਿਝ ਹੈ ਇਸ ਆਸ ਵਿੱਚ ਜਿੰਦਗੀ ਬਿਤਾਉਣ ਦੀ...
ਉਹ ਕਹਿੰਦੀ ਜੇ ਮੈ ਨਾਂ ਮਿਲੀ ਤਾਂ ਕਿਕਰੇਗਾ?ਮੈ ਕਿਹਾ ਕੋਸਿਸ ਕਰਾਂਗੇ ਜਿੰਦਗੀ ਮਿਟਾਉਣ ਦੀ...
ਉਹ ਕਹਿੰਦੀ ਇੰਝਕਰਕੇ ਕਿ ਮਿਲੇਗਾ ਤੈਨੂੰ?ਮੈ ਕਿਹਾ ਇੱਕ ਆਸ ਜਗਾਵਾਂਗੇ ਤੈਨੂੰ ਅਗਲੇ ਜਨਮ ਚ ਪਾਉਣਦੀ..

 
♥♥ ਬਣ ਕਿਤਾਬ ਤੇਰੀ ਹਿੱਕ ਨਾਲ ਲੱਗ ਜਾਵਾਂ
♥♥ ਚੋਰੀ ਤੇਰੇ ਦਿਲ ਅੰਦਰ ਲੁਕ ਜਾਵਾਂ

♥♥ ਅੱਥਰੂ ਬਣ ਕੇ ਨਿੱਕਲਾ ਤੇਰੀ ਅੱਖ ਚੌ
♥♥ ਤੇਰੀਆ ਗੱਲਾਂ ਤੇ ਆ ਕੇ ਸੁੱਕ ਜਾਵਾਂ
♥♥ ਸੱਚ ਕਹਿਨਾ ਹਾ ਤੇਰੇ ਨਾਲ ਪਿਆਰ ਐਨਾ
♥♥ ਝੂਠ ਬੋਲਾ ਤਾਂ ਤੇਰੀ ਬੁੱਕਲ ਚ ਮਰ ਜਾਵਾਂ
ਤੇਰੇ ਸਾਥ ਚੱ ਸੋਹਣੀਏ ਜੱਗ ਪਿਆਰਾ ਲੱਗਦਾ ਏ,
ਹੈ ਇੱਕ ਹੰਝੂ ਫੁੱਲ ਤੇ ਹਾਉਕਾ ਤਾਰਾ ਲੱਗਦਾ ਏ__
ਰਹਿ ਨਜਰਾਂ ਦੇ ਕੋਲ ਤੂੰ ਭਾਵੇ ਬੋਲ ਵੀ ਨ,
ਬੱਸ ਤੇਰਾ ਅਹਿਸਾਸ ਸਹਾਰਾ ਲੱਗਦਾ ਏ___
 
ਬਹੁਤ ਕੁੱਛ ਗਵਾਇਆ....ਬਹੁਤ ਕੁੱਛ ਪਾਇਆ....

ਕੁੱਛ ਮਾ ਨੇ ਸਮਜਾਇਆ....ਕੁੱਛ ਜ਼ਿੰਦਗੀ ਨੇ ਸਿਖਾਇਆ....

No comments:

Post a Comment