; . Special
c("") tea
""
for u
i mixed it with my
love care,faith,
happiness but
there is no
sugar
Bcos i know u r very
SWEET !!!!!
mere haath mein tera haath ho
@
saari jannatein mere saath ho
@
tu jo paas ho phir kya yeh jahaan
@
tere pyaar mein ho jaayuun fanaa
Bf :How are you sweetheart ?
Gf :not good
Bf : why? what happened?
Gf :i have cold
Bf :what???how ?
Gf :i had ice cream
Bf :are you mad???i had told you
not to eat ice cream in this rainy
season,,,are you crazy?? look into
my eyes what the hell you think
you are?? dont you have brain??
you are not a kid cant you just
takecare of ur self??? stupid idiot
Girl smiled,,hugged him n
said"Love U a Lot"
Bf :watz happening here?
will u plz tell me
Gf : just luved it whenever u scold
me thts why i eat ice cream so tht
u'll scold me
Bf :stupid idiot huh I LOVE U
too..♥ ♥:))
♥• Tu MerI HeeR Te Mai TerA FakeeR
HameshA
Rwanga___♥
♥___Tu LakH Kr ChalakiA Mai TerELyi
Sab
SwangA
•♥
♥• BaS Eh YaaD RakhI MerE LyI YaaR V
Tu
... Te RabB
V Tu___♥
♥___Je MerA YaaR He MainU ChaDGyA
FeR Mai
RabB
KisnU KwangA •♥
♥• BaS Eh YaaD RakhI MerE LyI YaaR V
Tu
... Te RabB
V Tu___♥
♥___Je MerA YaaR He MainU ChaDGyA
FeR Mai
RabB
KisnU KwangA •♥
ਖਬਰੇ ਪਾਸ ਹੋ ਜਾਂਦਾ ਓਹਣਾ ਨੇ ਪਰਖਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਜਿਸ ਨੂੰ ਚਾਹਿਆ ਓਹਦਾ ਦਿਲ ਮੇਰੇ ਲਈ ਤੜਫਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ.......
ਜਿਨ੍ਹਾ ਨੂੰ ਸਮਝਿਆ ਅਪਣਾ ਓਹਣਾ ਨੇ ਸਮਝਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ.......
ਅੱਖਾਂ ਵਿਚ ਰੜਕਿਆਂ ਹਾਂ ਦਿਲ ਵਿਚ ਧੜਕਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਓਹ ਜਾਲ ਕਿੰਨੇ ਸੀ ਜੁਲਫ਼ਾਂ ਦੇ ਕਿਸੇ ਵਿਚ ਓਲਝਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ.......
ਓਹ ਸਿੱਕਾ ਕੀਮਤੀ ਸੀ ਕਿਸੇ ਨੇ ਖਰਚਿਆਂ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਉਮਰ ਬੀਤ ਚਲੀ ਕਈ ਦਿਲਾਂ ਤੱਕ ਪਹੁੰਚਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਜਿਨ੍ਹਾ ਨੂੰ ਸਮਝਿਆ ਅਪਣਾ ਓਹਣਾ ਨੇ ਸਮਝਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ.......
ਅੱਖਾਂ ਵਿਚ ਰੜਕਿਆਂ ਹਾਂ ਦਿਲ ਵਿਚ ਧੜਕਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਓਹ ਜਾਲ ਕਿੰਨੇ ਸੀ ਜੁਲਫ਼ਾਂ ਦੇ ਕਿਸੇ ਵਿਚ ਓਲਝਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ.......
ਓਹ ਸਿੱਕਾ ਕੀਮਤੀ ਸੀ ਕਿਸੇ ਨੇ ਖਰਚਿਆਂ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਉਮਰ ਬੀਤ ਚਲੀ ਕਈ ਦਿਲਾਂ ਤੱਕ ਪਹੁੰਚਿਆ ਹੀ ਨਈ, ਬੜਾ ਅਫਸੋਸ ਹੈ ਮੈਨੂੰ......
ਭਾਵੇ ਇਸ ਜੱਗ ਚ ਕੁਜ ਵੀ ਔਖਾ ਨਹੀ
ਪਰ ਮੈਨੂ ਭੁੱਲ ਜਾਣਾ ਵੀ ਸੌਖਾ ਨਹੀ
ਮੂਡ-ਮੂਡ ਦਿਲ ਦੇ ਤਾਰ ਹਿਲਾ ਜਾਵਾਂਗਾ
ਨਿੱਤ ਕਿਸੇ ਨਾ ਕਿਸੇ ਗਲ ਤੇ ਚੇਤੇ ਆ ਹੀ ਜਾਵਾਂਗਾ..................
ਰਬ ਤੋਂ ਸਹਾਰਾ ਕੀ ਲਵਾਂ , ਮੇਰਾ ਸਹਾਰਾ ਤੂੰ ਹੀ ਹੈ //
ਤੈਥੋਂ ਕਿਨਾਰਾ ਕੀ ਕਰਾਂ , ਮੇਰਾ ਕਿਨਾਰਾ ਤੂੰ ਹੀ ਹੈ /
ਨਾ ਸੋਚਿਆ ਸੀ ਮੈਂ ਕਦੇ , ਦਿਲਬਰ ਮਿਲੂ ਤੇਰੇ ਜਿਹਾ ,
ਦਿਲਬਰ ਮੇਰੇ ,ਹਮਦਮ ਮੇਰੇ, ਜੱਗ ਤੋਂ ਨਿਆਰਾ ਤੂੰ ਹੀ ਹੈ /
ਪਰਬਤ ਵੀ ਨੇ, ਨਦੀਆਂ ਵੀ ਨੇ, ਝਰਨੇ ਵੀ ਨੇ, ਤੇ ਫੁੱਲ ਖਿੜੇ ,
ਬੇਸ਼ਕ ਪਿਆਰੇ ਨੇ ਮਗਰ, ਸਭ ਤੋਂ ਪਿਆਰਾ ਤੂੰ ਹੀ ਹੈ /
ਮੈਂ ਧੂੜ ਸੀ , ਮੈਂ ਕੂੜ ਸੀ , ਹਰ ਥਾਂ ਤੇ ਨਾ-ਮਨਜ਼ੂਰ ਸੀ ,
ਜਿਸ ਲੇਖ ਮੇਰੇ ਬਦਲ 'ਤੇ, ਕਿਸਮਤ ਸਿਤਾਰਾ ਤੂੰ ਹੀ ਹੈ /
ਮੇਰਾ ਸਹਾਰਾ ਯਾਰ ਤੂੰ , ਚਾਨਣ - ਮੁਨਾਰਾ ਯਾਰ ਤੂੰ ,
ਨਾ ਕਰ ਕਿਨਾਰਾ ਯਾਰ ਤੂੰ , ਅੱਖਾਂ ਦਾ ਤਾਰਾ ਤੂੰ ਹੀ ਹੈ /
ਤੇਰਾ ਸਹਾਰਾ ਬਣ ਸਕੇ , ਇਹ "ਰੂਪ" ਦੀ ਔਕਾਤ ਨਈ ,
ਪਰ ਤੂੰ ਕਿਨਾਰਾ "ਰੂਪ" ਦਾ, ਉਸਦਾ ਸਹਾਰਾ ਤੂੰ ਹੀ ਹੈ /
Tumhari Pasand Hamari Chahat Banjae
Tumhari Muskrahat Dil Ki Rahat Banjae
Khuda Khushyon Se Itna Khush Kr De Apko
K Apko Khush Dekhna Hamari Adat Banjae
_____♥♥ ਪਿਆਰ ਕਰੋ ਨਾ ਕਦੇ ਅਨਜਾਣ ਬਣ ਕੇ ♥♥_____
_____♥♥ ਏਨਾ ਕਰੋ ਜੋ ਮਰ ਕੇ ਵੀ ਰਹੇ ਪਹਿਚਾਨ ਬਣ ਕੇ ♥♥_____
_____♥♥ ਜਾਨ ਕਹਿਣਾ ਕਿਸੇ ਨੂੰ ਕੋਈ ਸੋਖਾ ਨਹੀ ♥♥_____
_____♥♥ ਕਿਉਂਕਿ ਰਹਿਣਾ ਪੈਂਦਾ ਏ ਜਾਨ ਦੀ ਜਾਨ ਬਣ ਕੇ ♥♥_____
Wo khud bhi nahi jaante
wo kitne pyaare h.......
Hmari jaan h wo..
Jaan se bhi pyaare h...........
koi chahe kuch bhi kahe.........
Wo kal bhi hmare the
aur aaj bhi humare h.........!!!!!♥ ♥ :)
Koi khenda pyaar vigad dinda......
Koi khenda pyaar jina sikha dinda......
Koi khenda pyaar dukh tae hanju jholi pa dinda......
Koi khenda yaar janat dikha dinda......
Koi khenda pyaar karke paina pachtauna painda......
Koi khenda yaar bina jina bekkar hunda......
Koi khenda pyaar kar barbad dinda......
Koi khenda pyaar kar zindagi abbad dinda......
Khai jaan jo marzi eh lok pyaar nu......
Par Ik pyaar hi hai jo khuda nal mila dinda......
♥ ਲੋਕ ਕਹੰਦੇ ਨੇ ਹੱਥਾਂ ਦੀਆਂ
ਲਕੀਰਾਂ ਅਧੂਰੀਆਂ ਹੋਣ ਤਾਂ ਕਿਸਮਤ ਵਿਚ ਇਸ਼ਕ਼
ਨਈ ਮਿਲਦਾ ♥
---------ਪਰ------------
ਜੇ ਹੱਥਾਂ ਵਿਚ ਹੱਥ ਹੋਣ ਤਾਂ ਲਕੀਰਾ ਆਪਣੇ ਆਪ
ਬਣ ਜਾਂਦੀਆਂ…♥
♥ ਇੱਕ ਸ਼ਰਤ ਤੇ ਮਨੂੰਗੀ ਮੈਂ ਸੋਹਣੇਆ ♥
♥ ਗਲਵੱਕੜੀ ਜੇ ਪਾਕੇ ਤੂੰ ਮਨਾਏਗਾ ♥
Aab Usko Yaad Karta Hoon
To Ajeeb Si Khushi Hoti Hai
Lagta Hai Mujhay Us Ki
Yaad Sy Bhi Pyaar Ho Gaya Hai
♥ Kitni Khubsurat Si Ho Jati Hai Us Waqt Duniya ♥
♥ Jab Humara k0i apna Kehta Hai...."Tum Yaad Aa Rahe ♥
Terey Ekhlaass Say Mohabbat Ki Hai
Terey Ehssaas Say Mohabbat Ki Hai
Tu Merey Pass Nahin Hai Phir Bhi
Teri Yaad Say Mohabbat Ki Hai
Terey Ehssaas Say Mohabbat Ki Hai
Tu Merey Pass Nahin Hai Phir Bhi
Teri Yaad Say Mohabbat Ki Hai
Kabhi Tu Nay Bhi Mujhay Yaad Kya Ho Ga
Main Nay Un Lamhaat Say Mohabbat Ki Hai
Jin Main Ho Sirf Teri Aur Meri Baatain
Main Nay Un Auqaat Say Mohabbat Ki Hai
Tujh Say Milna Tu Ab Khuwaab Sa Lagta Hai ???
Main Nay Terey Intezaar Say Mohabbat Ki Hai...!!!
Main Nay Un Lamhaat Say Mohabbat Ki Hai
Jin Main Ho Sirf Teri Aur Meri Baatain
Main Nay Un Auqaat Say Mohabbat Ki Hai
Tujh Say Milna Tu Ab Khuwaab Sa Lagta Hai ???
Main Nay Terey Intezaar Say Mohabbat Ki Hai...!!!
what a fabulous blog really i like it thanks u for sharing such a great blog
ReplyDeleteThanks Mr Maan :)
Delete