Chahat Shayari


Aaj Phir Aaina Puchhta Hai
Ke Teri Aankho Mein Nami Kyun Hai
Jiski Chahat Mein Khud Ko Bhula Diya
Phir Uski Chahat Mein Kami Kyun Hai…



||♥ ___ਸਰੂਰ ਵੀ ਓਹੀ ਤੇ ਗਰੂਰ ਵੀ ਓਹੀ___ ♥||

||♥ ___ਹੱਸਣ ਲੱਗੀ ਦੇ ਅੱਖਾਂ ਵਿੱਚ ਨੂਰ ਵੀ ਓਹੀ___ ♥||

||♥ ___ਨਾ ਪੁੱਛ ਵੇ ਦਿਲਾ ਕਿੰਨੀ ਸੋਹਣੀ ਆ ਉਹ___ ♥||

||♥ ___ਮੇਰੀ "ਪਰੀ" ਵੀ ਉਹੀ ਤੇ ਮੇਰੀ "ਹੂਰ" ਵੀ ਓਹੀ___ ♥||


ਜਿੰਨਾ ਅੱਖਾ ਵਿੱਚ ਤੇਰੀ ਯਾਦ ਵਸੀ,,_

ਉਨਾ ਅੱਖਾ ਨੂੰ ਅੱਜ ਤੇਰੇ ਲਈ ਬਰਸਦੇ ਵੇਖਿਆ,,_


ਕਦੇ ਤੇਰੇ ਨਾਲ ਹਰ ਪੱਲ ਗੁਜ਼ਾਰਦੇ ਸੀ ਅਸੀ,,_


ਅੱਜ ਖੁਦ ਨੂੰ ਉਹਨਾ ਪੱਲਾ ਲਈ ਤਰਸਦੇ ਵੇਖਿਆ,,_



True love is not phone calls n stolen
kisses,,,
Itz the silent smiles in memoris,,,,of your
sweetheart
 



♥ Bukal sajn di ch meR siR howe,,,♥

♥ Zindagi jeaun da nazaRa fiR howe,,,♥


♥ MeRe saahan ch ohda saah howe,,,♥


♥ Rabb saade pyaaR da gwaah Hove. .♥
 


Kismat to apni sabnu shikayat kyun
hundi hai♥♥

Jo nahi mil sakda usi naal chahat kyun

hundi hai♥♥


KItne dard ne Rahan wich dil de♥♥


Phir bhi dil nu usse di chahat kyu

hundi hai♥♥



EHNA AKHIYAN CH PAWA KIVE KAJJLA
VE AKHIYAN CH TU WASDA ??

?? JADO HASDI BHULEKHA MAINU PENDA

VE HASSEYA CH TU HASSDA ??


♥ ਮਹਿੰਦੀ ਵਾਲੇ ਹੱਥਾ ਵਿੱਚ ਹੱਥ ਹੋਵੇ ਮੇਰਾ ♥

♥ ਇਹ ਦਿਲ ਤੇ ਦਿਮਾਗ ਚ ਖਿਆਲ ਹੋਵੇ ਤੇਰਾ ♥


♥ ਤੇਰੇ ਸੂਟ ਨਾਲ ਦੀ ਪੱਗ ਹਾਏ ਬੰਨੀ ਹੋਵੇ ਮੇਰੇ ♥


♥ ਤੁਰੇ ਜਾਦੇ ਨੂੰ ਲੱਗੇ ਉਮਰਾ ਦਾ ਸਾਥ ਜਿਵੇ ਤੇਰਾ ♥
 


ς੭ ਰੱਬ ਨੇ ਵੀ ਬਣਾਏ ਇਸ ਦੁਨੀਆ ਦੇ ਕੈਸੇ ਕਾਨੂੰਨ ਸੱਜਣਾ__,

ς੭ ਇੱਕ ਪਾਸੇ ਮਾਪੇ ਕੀਤੇ ਇੱਕ ਪਾਸੇ ਇਸ਼ਕ ਜਨੂੰਨ ਸੱਜਣਾ__,


ς੭ ਲੋਕੀ ਕਹਿੰਦੇ ਚੜਿਆ ਰੰਗ ਬਥੇਰਾ ਤਲੀਆ ਤੇ ਮਿਹੰਦੀ ਦਾ__,


ς੭ ਦਸੀਏ ਕਿੰਝ ਮਲਿਆ ਹਥਾਂ ਤੇ ਸਧਰਾਂ ਦਾ ਖੂਨ ਸੱਜਣਾ__,
 
 
ਜਦ ਕੋਈ ਇੰਨਾ ਖਾਸ ਬਣ ਜਾਵੇ,
ਉਹਦੇ ਬਾਰੇ ਸੋਚਣਾ ਹੀ ਇੱਕ ਇਹਸਾਸ ਬਣ ਜਾਵੇ,
ਤਾ ਮੰਗ ਲਿੳ ਉਹਨੁੰ ਰੱਬ ਤੋ ਜਿੰਦਗੀ ਦੇ ਲਈ,
ਇਸ ਤੋ ਪਹਿਲਾ ਕਿ ਕੋਈ ਹੋਰ ਉਹਦੇ ਸਾਹਾ ਦਾ ਹਕਦਾਰ ਬਣ ਜਾਵੇ…..
 

 Photo: ਤੂੰ ਹੋਸ਼ ਵਿੱਚ ਸੀ ਫਿਰ ਵੀ ਸਾਨੁੰ ਪਹਿਚਾਨ ਨਾ ਸਕੀ,,,
ਇਕ ਮੈਂ ਸੀ ਜੋ ਪੀ ਕੇ ਵੀ ਤੇਰਾ ਨਾਮ ਲੈਂਦਾ ਰਿਹਾ,,,
ਤੂੰ ਹੋਸ਼ ਵਿੱਚ ਸੀ ਫਿਰ ਵੀ ਸਾਨੁੰ ਪਹਿਚਾਨ ਨਾ ਸਕੀ,,,
ਇਕ ਮੈਂ ਸੀ ਜੋ ਪੀ ਕੇ ਵੀ ਤੇਰਾ ਨਾਮ ਲੈਂਦਾ ਰਿਹਾ,,,
 
 Photo: ਬਸ ਇਹੀ ਇੱਕ ਆਦਤ ਮੈਨੂੰ ਉਸਦੀ ਚੰਗੀ ਲਗਦੀ ਹੈ, ਉਦਾਸ ਕਰ ਕੇ ਮੈਨੂੰ ਉਹ ਖੁਦ ਵੀ ਖੁਸ਼ ਨਹੀ ਰਹਿ ਸਕਦੀ..
ਬਸ ਇਹੀ ਇੱਕ ਆਦਤ ਮੈਨੂੰ ਉਸਦੀ ਚੰਗੀ ਲਗਦੀ ਹੈ, 
ਉਦਾਸ ਕਰ ਕੇ ਮੈਨੂੰ ਉਹ ਖੁਦ ਵੀ ਖੁਸ਼ ਨਹੀ ਰਹਿ ਸਕਦੀ.. 

No comments:

Post a Comment