Grover Love Shayari
Prayer Shayari
ਰੱਬਾ ਪੈਸਾ ਦੇਈ ਐਨਾ... ਕਿ ਮੈਂ ਰੋਟੀ ਖਾ ਸਕਾਂ
ਹਿੰਮਤ ਦੇਈ ਐਨੀ.... ਕਿ ਮੈਂ ਆਪ ਕਮਾ ਸਕਾਂ
ਦੋਸਤ ਹੋਣ ਇੰਨੇ... ਕਿ ਦੋਸਤੀ ਨਿਭਾ ਸਕਾਂ
ਖੁਸ਼ੀ ਦੀ ਐਸੀ.... ਕਿ ਸੱਬ ਨਾਲ ਵੰਡਾ ਸਕਾਂ
ਕਲਮ ਚੱਲੇ ਐਸੀ.... ਕਿ ਸਹੀ ਰਸਤਾ ਦਿਖਾ ਸਕਾਂ ....
No comments:
Post a Comment
Older Post
Home
Subscribe to:
Post Comments (Atom)
No comments:
Post a Comment